London ਜਾ ਰਹੀ ਮਹਿਲਾ ਤੋਂ Airport 'ਤੇ ਹੋਈ ਲੁੱਟ, ਮਹਿਲਾ ਨੇ ਕੀਤਾ ਹਾਈ ਵੋਲਟੇਜ ਡਰਾਮਾ |OneIndia Punjabi

2023-05-26 2

ਹਵਾਈ ਅੱਡੇ ’ਤੇ ਤਾਇਨਾਤ ਇੱਕ ਮੁਲਾਜ਼ਮ ਨੇ ਚੈਕਿੰਗ ਦੌਰਾਨ ਬਜ਼ੁਰਗ ਔਰਤ ਦੇ ਗਹਿਣੇ ਲੁੱਟ ਲਏ | ਮਾਮਲਾ ਅੰਮ੍ਰਿਤਸਰ ਸਥਿਤ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਦਾ ਹੈ, ਜਿੱਥੇ ਲੰਡਨ ਜਾ ਰਹੀ ਇਕ ਬਜ਼ੁਰਗ ਮਹਿਲਾ ਦੇ ਲੋਡਰ ਦਾ ਕੰਮ ਕਰਦੇ ਨੌਜਵਾਨ ਵਲੋਂ ਗਹਿਣੇ ਲੁੱਟ ਲਏ ਗਏ | ਦਰਅਸਲ ਮੁਲਜ਼ਮ ਚੈਕਿੰਗ ਦੇ ਬਹਾਨੇ ਜਸਵੀਰ ਕੌਰ ਨੂੰ ਟਰਮੀਨਲ ਬਿਲਡਿੰਗ ਦੇ ਅੰਦਰ ਲੈ ਗਿਆ ਤੇ ਧੋਖੇ ਨਾਲ ਮਹਿਲਾ ਦੇ 2 ਸੋਨੇ ਦੇ ਕੰਗਣ ਉਤਾਰ ਲਏ |
.
A woman going to London was robbed at the airport, the woman made a high voltage drama.
.
.
.
#amritsarnews #amritsarairpot #punjabnews

Videos similaires